Justice For Sidhu Moosewala Vol 2
₹299.00
ਇਹ ਕਿਤਾਬ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ
ਸ਼ੁੱਭ ਦੀਪ ਉਰਫ਼ ਸਿੱਧੂ ਮੂਸੇਵਾਲਾ ‘ਤੇ ਆਧਾਰਿਤ ਹੈ।
ਕਿਤਾਬ ਦੇ ਲੇਖਕ ਹਿਤੇਸ਼ ਕੁਮਾਰ ਮੁਟਰੇਜਾ ਹਨ।
ਇਹ ਕਿਤਾਬ ਜਸਟਿਸ ਫਾਰ ਸਿੱਧੂ ਮੂਸੇ ਵਾਲਾ ਦਾ ਦੂਜਾ ਐਡੀਸ਼ਨ ਹੈ, ਅਤੇ ਇਹ ਮਨੁੱਖੀ ਕਦਰਾਂ ਕੀਮਤਾਂ ਤੇ ਇਨਸਾਫ਼
ਖਾਤਿਰ ਲਾਜ਼ਮੀ ਸੰਘਰਸ਼ ਨੂੰ ਮੁੱਖ ਰੱਖਦੇ ਹੋਏ ਲਿਖੀ ਗਈ ਇਕ ਛੋਟੀ ਜਿਹੀ ਕੋਸ਼ਿਸ਼ ਹੈ। ਤਾਂ ਜੌ ਲੋਕ ਜਗਰੂਪ ਹੋਵਣ ਅਤੇ ਆਪਣੇ ਆਸੇ ਪਾਸੇ ਦੇ ਸਮਾਜ ਵੱਲ ਝਾਤੀ ਮਾਰਨ।
ਜਿੱਥੇ ਗ਼ਲਤ ਹੋ ਰਿਹਾ ਓਹਨੂੰ ਸਮਝਣ ਅਤੇ ਬਦਲਣ ਦੀ ਕੋਸ਼ਿਸ਼ ਕਰਨ। ਕਿਉਂਕਿ ਮੁੱਦਾ ਸੋਚਣ ਤੇ ਵਿਚਾਰਨ ਦਾ ਹੀ ਹੈ।
ਤਾਂ ਜੌ ਲੋਕ ਜਗਰੂਪ ਹੋ ਕੇ ਸਮਾਜ ਬਦਲਣ ਵਿਚ ਸਹਾਏ ਹੋਣ ਤੇ
ਇਸ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਸਿੱਧੂ ਮੂਸੇਵਾਲੇ ਦੇ ਇਨਸਾਫ ਨੂੰ ਅੱਗੇ ਆਉਣ। ਓਹਨਾ ਦੇ ਮਾਤਾ ਪਿਤਾ ਦੀ ਇਨਸਾਫ ਦੀ ਹਿਮਾਇਤ ਵਿਚ ਮਦਦ ਕਰਨ।
ਉਹਨਾਂ ਨਾਲ ਖੜਨ ਦੀ ਕੋਸ਼ਿਸ਼ ਕਰਨ।
ਬਹੁਤ ਘੱਟ ਲੋਕ ਗਾਇਕਾਂ ਦੇ ਰੋਲ ਮਾਡਲ ਬਣਦੇ ਹਨ।
ਹਿਤੇਸ਼ ਕੁਮਾਰ ਮੁਟਰੇਜਾ ਉਨ੍ਹਾਂ ਵਿੱਚੋਂ ਇੱਕ ਹਨ।
ਓਹ ਸਿੱਧੂ ਮੂਸੇਵਾਲਾ ਜੀ ਨੂੰ ਆਪਣਾ ਆਦਰਸ਼ ਮੰਨਦੇ ਹਨ। ਇਹ ਪੁਸਤਕ ਵਿਸ਼ੇਸ਼ ਤੌਰ ‘ਤੇ ਭਾਰਤੀ ਸਮਾਜ ਲਈ ਗੰਭੀਰਤਾ ਨਾਲ ਕਦਮ ਚੁੱਕਣ ਅਤੇ ਨਿਆਂ ਲਈ ਅਤੇ ਕਾਨੂੰਨ ਨੂੰ ਬਿਹਤਰ ਤੋਂ ਬਿਹਤਰ ਬਣਾਉਣ ਲਈ ਹੈ।
ਕਿਤਾਬ ਜਸਟਿਸ ਫਾਰ ਸਿੱਧੂ ਮੂਸੇਵਾਲਾ, ਭਾਗ 1 ਦੇ ਪਿਛਲੇ ਐਡੀਸ਼ਨ ਵੱਖ-ਵੱਖ ਪਲੇਟਫਾਰਮਾਂ ‘ਤੇ ਉਪਲਬਧ ਹਨ, ਅਤੇ ਕਿਤਾਬ ਪੂਰੀ ਪੰਜਾਬੀ ਵਿੱਚ ਹੈ।
Reviews
There are no reviews yet.