Meet Harman Vol I Part 1 to 8
₹349.00
ISBN NO-978-93-5850-231-2
ਮੇਰੀ ਇਹ ਕਿਤਾਬ ਮੀਤ ਹਰਮਨ vol I, ਮੀਤ ਤੇ ਹਰਮਨ ਦੇ ਇਕ ਛੋਟੇ ਜਿਹੇ ਪਿਆਰ ਭਰੇ ਸਫ਼ਰ ਦੀ ਕਹਾਣੀ ਉਤੇ ਅਧਾਰਿਤ ਹੈ। ਇਕ ਕਹਾਣੀਕਾਰ ਦੇ ਤੌਰ ਤੇ ਇਹ ਮੇਰੀ ਪਹਿਲੀ ਰਚਨਾ ਹੈ ਤੇ ਮੈਂ ਆਸ਼ਾ ਕਰਦਾ ਕੇ ਮੇਰੀ ਇਹ ਕਿਤਾਬ ਵੀ ਮੇਰੀ ਪਿਛਲੀਆਂ ਪੰਜ ਕਿਤਾਬਾਂ ਦੀ ਤਰ੍ਹਾਂ ਹੀ ਤੁਹਾਡੇ ਤੋਂ ਪਿਆਰ ਤੇ ਪ੍ਰੋਤਸਾਹਨ ਹਾਸਿਲ ਕਰੇਗੀ।
ਇਸ ਕਹਾਣੀ ਵਿਚ ਪਿਆਰ ਹੈ, ਜਜ਼ਬਾਤ ਨੇ, ਅਤੇ ਸਮੇ ਸਮੇਂ ਸੋਸ਼ਲ ਸੰਦੇਸ਼ ਵੀ ਦਿੱਤੇ ਗਏ ਨੇ। ਕਹਾਣੀ ਨੂੰ ਤਰਤੀਬ ਤੇ ਰੌਚਕਤਾ ਵਿੱਚ ਰੱਖਣ ਲਈ ਇਹਨੂੰ 16 ਭਾਗਾਂ ਵਿਚ ਵੰਡਿਆ ਗਿਆ ਹੈ, ਜੀਹਦੇ 8 ਭਾਗ ਤੁਹਾਡੇ ਸਾਹਮਣੇ ਨੇਂ। ਹਰ ਭਾਗ ਦੇ ਸ਼ੁਰੂਆਤ ਵਿਚ ਇਕ ਕਵਿਤਾ ਦਾ ਸੁਮੇਲ ਵੀ ਹੈ, ਜੌ ਕੇ ਦਰਸਾਏਗਾ ਕੇ ਤੁਸੀ ਓਸ ਭਾਗ ਵਿਚ ਕਯਾ ਪੜ੍ਹਨ ਜਾ ਰਹੇ ਹੋ। ਅੰਤ ਯਕੀਨ ਮਾਨਿਓ ਕੇ ਇਹ ਕਿਤਾਬ ਤੁਹਾਡੇ ਜ਼ਿੰਦਗੀ ਜੀਣ ਦਾ ਨਜ਼ਰੀਏ ਨੂੰ ਇਕਦਮ ਬਦਲ ਕੇ ਰੱਖ ਦੇਵੇਗੀ।
ਇਹਦੇ ਮੁੱਖ ਕਿਰਦਾਰ ਆਮ ਜ਼ਿੰਦਗੀ ਤੋਂ ਹੋ ਪ੍ਰਭਾਵਿਤ ਨੇ ਤੇ ਇਹ ਕਹਾਣੀ ਓਸ ਦੌਰ ਨੂੰ ਵੀ ਯਾਦ ਕਰਵਾਏਗੀ ਜਦੋਂ ਮੋਬਾਈਲ ਟੀਵੀ ਅਜਿਹਾ ਕੁਝ ਵੀ ਮਨੋਰੰਜਨ ਦਾ ਸਾਧਨ ਸਾਡੇ ਕੋਲ ਨਹੀਂ ਹੁੰਦਾ ਸੀ। ਪਰ ਫੇਰ ਵੀ ਹੁੰਦੇ ਸਨ, ਲੋਕਾਂ ਦੇ ਦਿਲਾਂ ਵਿਚ ਵਾਸ ਕਰਦੇ ਜਜ਼ਬਾਤ।
ਅੰਤ ਆਹੀ ਕੇ, ਤੁਸੀ ਇਕ ਵਾਰ ਜ਼ਰੂਰ ਪੜਿਓ, ਮੀਤ ਹਰਮਨ। ਧੰਨਵਾਦ। । । ਵਾਹੇਗੁਰੂ ਜੀ ਸਿਮਰਨ 4
Reviews
There are no reviews yet.